ਸਾਬਕਾ ਗ੍ਰਹਿ ਮੰਤਰੀ ਰੰਧਾਵਾ ਨੇ ਕੀਤੀ ਪੰਜਾਬ ਅਤੇ ਪੰਜਾਬੀਆਂ ਦੀ ਏਕਤਾ ਲਈ ਅਰਦਾਸ, ਕਿਹਾ ਵਾਹਿਗੁਰੂ ਮੇਰੇ ਸੂਬੇ ਤੇ ਮੇਹਰ ਕਰੀ

ਗੁਰਦਾਸਪੁਰ, 31 ਅਗਸਤ (ਮੰਨਣ ਸੈਣੀ)। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਰਹੇ ਹਲਕਾ ਡੇਰਾ ਬਾਬਾ ਨਾਨਕ ਦੇ ਮੌਜੂਦਾ ਕਾਂਗਰਸੀ ਵਿਧਾਇਕ ਸੁੱਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੀ ਏਕਤਾ ਲਈ ਅਰਦਾਸ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਹ ਅਰਦਾਸ ਤਰਨਤਾਰਨ ਵਿੱਚ ਹੋਏ ਚਰਚ ਤੇ ਹਮਲੇ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਤੋੜੀਆਂ ਗਈਆਂ ਮੂਰਤੀਆਂ ਬਾਅਦ … Continue reading ਸਾਬਕਾ ਗ੍ਰਹਿ ਮੰਤਰੀ ਰੰਧਾਵਾ ਨੇ ਕੀਤੀ ਪੰਜਾਬ ਅਤੇ ਪੰਜਾਬੀਆਂ ਦੀ ਏਕਤਾ ਲਈ ਅਰਦਾਸ, ਕਿਹਾ ਵਾਹਿਗੁਰੂ ਮੇਰੇ ਸੂਬੇ ਤੇ ਮੇਹਰ ਕਰੀ